Skip to playerSkip to main contentSkip to footer
  • today
ਤਰਨ ਤਾਰਨ:  ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਮਿਜ਼ਾਇਲ ਹਮਲੇ ਹੋਏ ਪਿੰਡ ਸੱਕਿਆਂਵਾਲੀ ਦੇ ਖੇਤਾਂ ਵਿੱਚ ਵੀ ਮਿਜ਼ਾਇਲ ਦਾ ਪਾਰਟ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਖੇਤ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਬੀਤੀ ਰਾਤ ਲਗਭਗ 2 ਵਜੇ ਦੇ ਕਰੀਬ ਜ਼ਬਰਦਸਤ ਧਮਾਕੇ ਦੀ ਅਵਾਜ ਸੁਣਾਈ ਦਿੱਤੀ ਜਦ ਸਵੇਰੇ ਅਸੀ ਆਪਣੇ ਖੇਤਾਂ ਵਿੱਚ ਜਾ ਕੇ ਦੇਖਿਆ ਤਾਂ ਕੋਈ ਵਸਤੂ ਦੇ ਟੁੱਕੜੇ ਖੇਤਾਂ ਵਿੱਚ ਪਏ ਸਨ, ਸਾਡੇ ਵੱਲੋਂ ਥਾਣਾ ਵੈਰੋਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਪੁੱਜੇ ਥਾਣਾ ਵੈਰੋਵਾਲ ਦੇ ਥਾਣਾ ਮੁੱਖੀ ਨਰੇਸ਼ ਕੁਮਾਰ ਨੇ ਦੱਸਿਆ ਮੌਕੇ ਤੇ ਆਰਮੀ ਦੀ ਟੀਮ ਨਾਲ ਪੁੱਜ ਕੇ ਮਿਜ਼ਾਇਲ ਦੇ ਟੁੱਕੜੇ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 

Category

🗞
News
Transcript
00:00My house was in the village.
00:02What happened to you then?
00:04I was in the village,
00:07only about two or three years ago.
00:09I was at the village and there were many explosions.
00:14I called the bomb.
00:15I was sitting at the village on the beach.
00:18I was yelling at them.
00:20I was in the village of SHO.
00:23I was in the village of the village.
00:26I was in the village of the village.
00:28I saw that, I saw that all my people were going to go.
00:33Why did I see that?
00:35I saw that we took the war in Pakistan.
00:38Sir, it was very hard and it was very hard.
00:41It was very hard and it was saved.
00:43Sir.
00:45What was the moment of the army in the army?
00:48At night, I called a man from Pakistan.
00:53The army has been slidering from the village of Hindustan.
01:00Also, he was in a local village and he is a part.
01:04The army was in a car.
01:07He was in a car.
01:12He was checking.
01:15He was checking.
01:18Sir, do you think that the government will be in the evening?
01:21The government will be in the evening.
01:24The government will be in the evening.
01:27Yes, the government will be in the evening.

Recommended