Skip to playerSkip to main contentSkip to footer
  • yesterday
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਚੜੇਵਾਣ ਦੇ ਵਿੱਚ 6 ਕਿੱਲੇ ਕਣਕ ਸੜ ਗਈ। ਪੀੜਤ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਮੈਂ ਤਕਰੀਬਨ 7 ਕਿੱਲੇ ਜ਼ਮੀਨ ਠੇਕੇ ਉੱਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ ਪਰ ਬਿਜਲੀ ਮਹਿਕਮੇ ਦੀ ਲਾਪਰਵਾਹੀ ਨਾਲ ਮੇਰੀ ਕਣਕ ਸੜ ਗਈ ਹੈ। ਕਿਸਾਨ ਨੇ ਦੱਸਿਆ ਕਿ ਉਸ ਸਿਰ ਕਰਜਾ ਪਹਿਲਾ ਹੀ ਹੈ ਅਤੇ ਉਹ 2 ਧੀਆਂ ਦਾ ਪਿਤਾ ਹੈ। ਪੀੜਤ ਕਿਸਾਨ ਨੇ ਮਦਦ ਦੀ ਗੁਹਾਰ ਲਗਾਈ ਹੈ। ਉੱਥੇ ਪਿੰਡ ਵਾਸੀਆਂ ਦਾ ਕਹਿਣਾ ਸੀ ਇਸ ਵਿਅਕਤੀ ਦੀ ਸਭ ਨੂੰ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇਹ ਆਪਣੇ ਘਰ ਦਾ ਗੁਜਾਰਾ ਚਲਾ ਸਕੇ ਅਤੇ ਆਪਣੀਆਂ ਧੀਆਂ ਦੀ ਫੀਸ ਭਰ ਸਕੇ।

Category

🗞
News
Transcript
00:00Thanks for your time.
00:30I've had my son.
00:32I was making a person.
00:34How many people have been working?
00:36I was very busy.
00:38I was paid for this week for 4,000 to 4,000,000,000.
00:42I've had a lot of money.
00:44I've had a lot of money.
00:48I've had a lot of money.
00:51I've had a lot of money.
00:53I've had a lot of money.
00:55I've had my children in my home.
00:58foreign

Recommended