• 2 days ago
ਨ/ਸ਼ਾ ਤ/ਸਕ/ਰ ਦੇ ਘਰ ਚੱਲਿਆ ਪੀਲਾ ਪੰਜਾ!
ਹੁਣ ਕਿਸੇ ਨੂੰ ਨਹੀਂ ਬਖਸ਼ੇਗੀ ਪੁਲਿਸ!
ਕਰ'ਤੀ ਵੱਡੀ ਕਾਰਵਾਈ

#amritsarnews #punjabpolice #AAP

ਪੁਲਿਸ ਨੇ ਨਸ਼ਾ ਤਸਕਰੀ ਦੇ ਖਿਲਾਫ ਇੱਕ ਵੱਡੀ ਕਾਰਵਾਈ ਕਰਦੇ ਹੋਏ ਪੀਲਾ ਪੰਜਾ ਚੱਲਾਇਆ। ਨਸ਼ਾ ਮੰਗਣ ਵਾਲਿਆਂ ਅਤੇ ਤਸਕਰਾਂ ਦੇ ਘਰਾਂ ਤੇ ਛਾਪੇ ਮਾਰ ਕੇ ਪੁਲਿਸ ਨੇ ਕਈ ਗ੍ਰਿਫ਼ਤਾਰੀਆਂ ਕੀਤੀਆਂ ਹਨ। ਹੁਣ ਪੁਲਿਸ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਤਸਕਰ ਨੂੰ ਨਹੀਂ ਬਖ਼ਸ਼ਿਆ ਜਾਵੇਗਾ ਅਤੇ ਕੜੀ ਕਾਰਵਾਈ ਕੀਤੀ ਜਾਵੇਗੀ।

#PoliceAction #DrugTrafficking #PunjabPolice #NashaFreePunjab #AntiDrugCampaign #Crackdown #DrugBust #LawEnforcement #PunjabNews #latestnews #trendingnews #updatenews #newspunjab #punjabnews #oneindiapunjabi

~PR.182~

Category

🗞
News

Recommended