• 2 days ago
ਬਾਦਲ ਮੁੜ ਬਣਨਗੇ SAD ਦੇ ਪ੍ਰਧਾਨ ?
ਜੱਥੇਬੰਦਕ ਚੋਣਾਂ ਦਾ ਹੋ ਗਿਆ ਐਲਾਨ |

#daljitcheema #shiromaniakalidal #sukhbirbadal

SAD ਨੇ ਜੱਥੇਬੰਦਕ ਚੋਣਾਂ ਦਾ ਐਲਾਨ ਕਰ ਦਿੱਤਾ ਹੈ | ਇਸ ਸੰਬੰਧੀ ਬੁਲਾਰੇ Daljit Cheema ਨੇ ਜਾਣਕਾਰੀ ਦਿੱਤੀ | Daljit Cheema ਨੇ ਦੱਸਿਆ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਂਠ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੋਈ | ਜਿਸ 'ਚ ਫੈਸਲਾ ਲਿਆ ਗਿਆ ਕਿ ਜਥੇਬੰਦਕ ਚੋਣਾਂ 2 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਅਤੇ ਪਹਿਲੇ ਪੜਾਅ 'ਚ ਜਿਲਾ ਤੇ ਸੂਬਾ ਡੈਲੀਗੇਟਾਂ ਦੀਆਂ ਚੋਣਾਂ 6 ਅਪ੍ਰੈਲ ਤੱਕ ਸੰਪੂਰਨ ਹੋ ਜਾਣਗੀਆਂ। Daljit Cheema ਨੇ ਅੱਗੇ ਕਿਹਾ ਕਿ ਜਿਸ ਕਿਸੇ ਨੇ ਵੀ ਆਪਣੀ ਭਰਤੀ ਹਾਲੇ ਤੱਕ ਪਾਰਟੀ ਦਫਤਰ ਵਿੱਚ ਜਮਾ ਨਹੀ ਕਰਵਾਈ ਉਹਨਾਂ ਨੂੰ 31 ਮਾਰਚ ਨੂੰ ਭਰਤੀ ਜਮਾ ਕਰਵਾਉਣ ਦਾ ਆਖਰੀ ਮੌਕਾ ਦਿੱਤਾ ਜਾਂਦਾ ਹੈ ਤੇ 31 ਮਾਰਚ ਨੂੰ ਸ਼ਾਮ 5 ਵਜੇ ਤੋਂ ਬਾਅਦ ਕਿਸੇ ਦੀ ਵੀ ਭਰਤੀ ਜਮਾ ਨਹੀ ਕੀਤੀ ਜਾਵੇਗੀ।


#Badal #SADPresident #JathedbandiElections #PoliticalUpdates #PunjabPolitics #ElectionAnnouncement #SADLeadership #PoliticalFuture #Badal #SADPresident #JathedbandiElections #PoliticalUpdates #PunjabPolitics #ElectionAnnouncement #SADLeadership #PoliticalFuture

~PR.182~

Category

🗞
News

Recommended