• 6 hours ago
ਰੰਧਾਵਾ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ?
ਚੰਨੀ ਹੋਣਗੇ 2027 ਚੋਣਾਂ ਲਈ CM ਦਾ ਚਿਹਰਾ ?


#sukhjinderrandhava #charanjitchanni #congress


ਪੰਜਾਬ Congress ਦੀ ਪ੍ਰਧਾਨਗੀ ਨੂੰ ਲੈਕੇ ਲਗਾਤਾਰ ਚਰਚਾਵਾਂ ਹੋ ਰਹੀਆਂ ਹਨ ਕਿ ਰਾਜਾ ਵੜਿੰਗ ਨੂੰ ਹਟਾ ਕੇ ਨਵਾਂ ਪ੍ਰਧਾਨ ਲਾਇਆ ਜਾਵੇਗਾ | ਇਸ ਦਰਮਿਆਨ ਵੱਡੀ ਖ਼ਬਰ ਸਾਹਮਣੇ ਆਈ ਹੈ | ਮੀਡੀਆ ਰਿਪੋਰਟਸ ਮੁਤਾਬਿਕ Sukhjinder Singh Randhawa ਪ੍ਰਧਾਨ ਬਣਨ ਲਈ ਲਗਾਤਾਰ ਹਾਈਕਮਾਨ 'ਤੇ ਪ੍ਰਭਾਵ ਪਾ ਰਹੇ ਹਨ | ਰੰਧਾਵਾ ਚਾਹੁੰਦੇ ਹਨ ਕਿ ਉਹਨਾਂ ਨੂੰ ਪੰਜਾਬ Congress ਦਾ ਪ੍ਰਧਾਨ ਬਣਾਇਆ ਜਾਵੇ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਚੰਨੀ ਨੂੰ 2027 ਦੀਆਂ ਚੋਣਾਂ ਲਈ ਮੁੜ ਤੋਂ ਮੁੱਖ-ਮੰਤਰੀ ਦੇ ਚਿਹਰੇ ਲਈ ਉਹਨਾਂ ਦਾ ਨਾਮ ਐਲਾਨਿਆ ਜਾਵੇ |




#PunjabCongress #Randhawa #CharanjitSinghChanni #CMFace #2027Elections #PunjabPolitics #PoliticalShift #CongressLeadership #PunjabNews #Election2027 #latestnews #trendingnews #updatenews #newspunjab #punjabnews #oneindiapunjabi

~PR.182~

Category

🗞
News

Recommended