Skip to playerSkip to main contentSkip to footer
  • 11/23/2023
ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜੀ ਫਿਰ ਤੋਂ ਸੋਸ਼ਲ ਮੀਡੀਆ ‘ਤੇ ਸਰਗਰਮ ਹੋ ਰਹੀ ਹੈ। ਵੀਡੀਉ ਵਾਇਰਲ ਹੋਣ ਤੋਂ ਬਾਅਦ ਜੋੜੇ ਨੇ ਕੁੱਝ ਸਮੇਂ ਲਈ ਅਪਣੇ ਆਪ ਨੂੰ ਸੋਸ਼ਲ ਮੀਡੀਆ ਤੋਂ ਦੂਰ ਕਰ ਲਿਆ ਸੀ ਪਰ ਹਾਲ ਹੀ ਵਿਚ ਉਨ੍ਹਾਂ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਅਪਣੇ ਨਵਜੰਮੇ ਬੱਚੇ ਵਾਰਿਸ ਨਾਲ ਇਕ ਵੀਡੀਉ ਸ਼ੇਅਰ ਕੀਤੀ ਸੀ।ਓਥੇ ਹੀ ਜਿਥੇ ਓਹਨਾ ਨੇ ਸੋਸ਼ਲ ਮੀਡਿਆ ਤੇ ਲੋਕਾਂ ‘ਚ ਵਿਚਰਨਾ ਬੰਦ ਕਰ ਦਿੱਤਾ ਸੀ ਹੁਣ ਸੋਸ਼ਲ ਮੀਡਿਆ ਵਾਪਸੀ ਕੀਤੀ ਜਨਤਕ ਥਾਵਾਂ ਤੇ ਜਾਣਾ ਸ਼ੁਰੂ ਕੀਤਾ ਮੁੜ ਜ਼ਿੰਦਗੀ ਲੀਹ ਤੇ ਲੈ ਕੇ ਆ ਰਹੇ ਤੇ ਹੁਣ ਆਪਣੇ ਹੋਈ ਕੰਟਰੋਵਰਸੀ ਤੋਂ ਬਾਅਦ ਆਪਣੇ ਯੂਟਿਊਬ ਚੈਨਲ ‘ਤੇ ਵੀਡੀਓ ਸ਼ੇਅਰ ਕਰਨੀ ਸ਼ੁਰੂ ਕਰ ਦਿੱਤੀ ਹੈ।
.
Kulhad pizza couple romantic, new video shared on social media!
.
.
.
#Kulhadpizza #kulhadpizzacouple #sehajarora

Category

🗞
News

Recommended