• last year
ਸੋਸ਼ਲ ਮੀਡਿਆ ਪਲੇਟਫਾਰਮ ਦੇ ਜੇਕਰ ਬਹੁਤ ਫਾਇਦੇ ਨੇ ਤਾਂ ਨੁਕਸਾਨ ਵੀ ਬਹੁਤ ਨੇ ਤੇ ਕਈ ਵਾਰ ਇਹ ਕਿਸੇ ਲਈ ਮੁਸੀਬਤ ਦਾ ਸਬੱਬ ਵੀ ਬਣ ਜਾਂਦਾ ਹੈ ਜਿਵੇਂ ਹਾਲ ਹੀ 'ਚ ਇਕ ਜੋੜੇ ਦੀ ਪ੍ਰਾਈਵੇਟ ਬੈੱਡਰੂਮ ਦੀ ਵੀਡੀਓ viral ਹੋ ਗਈਆਂ ਸੀ । ਇਹਨਾਂ ਵੀਡੀਓ ਨੇ ਖੂਬ ਸੁਰਖੀਆਂ ਬਟੋਰੀਆਂ, ਹੁਣ ਇਸ ਜੋੜੇ ਤੋਂ ਬਾਅਦ ਇਕ ਸੋਸ਼ਲ ਮੀਡੀਆ ਸਟਾਰ ਕਰ੍ਮਿਤਾ ਕੌਰ ਦੀਆਂ ਨਕਲੀ ਪ੍ਰਾਈਵੇਟ ਵੀਡੀਓ share ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਸੋਸ਼ਲ ਮੀਡਿਆ influencer ਸੁਰਖੀਆਂ 'ਚ ਹੈ। ਕਥਿਤ 2 ਮਿੰਟ ਦੀ ਵੀਡੀਓ ਨੂੰ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਮੈਸੇਜਿੰਗ ਐਪਸ ਦੁਆਰਾ ਤੇਜ਼ੀ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
.
Now this social media star's MMS has gone viral? Shame to see the video!
.
.
.
#punjabnews #latestnews #punjab

Category

🗞
News

Recommended