• last year
ਪੰਜਾਬੀ ਗਾਇਕ ਸਿੰਗਾ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹਾਲ ਹੀ 'ਚ ਸਿੰਗਾ ਦਾ ਇੱਕ ਗਾਣਾ ਰਿਲੀਜ਼ ਹੋਇਆ ਹੈ , ਜਿਸ 'ਤੇ ਇਸਾਈ ਨੇ ਰੋਸ ਜਤਾਇਆ ਹੈ | ਗਾਇਕ ਸਿੰਗਾ ਦੇ ਖਿਲਾਫ ਪਹਿਲਾਂ ਕਪੂਰਥਲਾ 'ਚ ਮੁਕੱਦਮਾ ਦਰਜ ਹੋਇਆ ਸੀ ਤੇ ਹੁਣ ਸਿੰਗਾ ਦੇ ਖਿਲਾਫ ਅਜਨਾਲਾ 'ਚ ਵੀ ਮਾਮਲਾ ਦਰਜ ਹੋਇਆ ਹੈ। ਦੱਸ ਦਈਏ ਕਿ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਅਵਿਨਾਸ਼ ਮਸੀਹ ਨੇ ਸਿੰਗਾ ਦੇ ਖ਼ਿਲਾਫ਼ 295 ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ | ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਸਿੰਗਾ ਦੇ ਗਾਣੇ 'ਚ ਬੇਅਦਬੀ ਭਰਪੂਰ ਲਾਈਨਾਂ ਹਨ ਅਤੇ ਨਾਲ ਹੀ ਇਹ ਗੀਤ ਅਸ਼ਲੀਲਤਾ ਨਾਲ ਭਰਿਆ ਹੋਇਆ ਹੈ।
.
Singga's troubles not abated, another FIR filed, 295 taken.
.
.
.
#singga #punjabisinger #punjabnews

Category

🗞
News

Recommended