• 8 years ago
ਬੱਚਿਆਂ ਦੇ ਮਨਾਂ 'ਚ ਪਾਈ ਜਾ ਰਹੀ ਇਹ ਨਫ਼ਰਤ ਆਉਣ ਵਾਲੀਆਂ ਨਸਲਾਂ ਲਈ ਤਬਾਹੀ ਦੀ ਫਸਲ ਬੀਜੇਗੀ।
ਓਧਰ ਹੂਰਾਂ ਦੇ ਸੁਪਨੇ ਦਿਖਾਏ ਕਰ ਰਹੇ ਨੇ ਤੇ ਇਧਰ ਅੰਨ੍ਹੀ ਦੇਸ-ਭਗਤੀ ਦੀ ਪੁੱਠ ਚਾੜ੍ਹੀ ਜਾ ਰਹੀ ਹੈ, ਜੋ ਇੱਕ ਹੋਰ ਇਜਰਾਇਲ-ਫ਼ਲਸਤੀਨ ਨੂੰ ਜਨਮ ਦੇ ਰਹੀ ਹੈ।
ਅੱਲ੍ਹਾ ਦੇ ਬੰਦਿਓ, ਭਗਵਾਨ ਦੇ ਪੂਜਕੋ- ਰਹਿਮ, ਰਹਿਮ, ਰਹਿਮ

Category

🗞
News

Recommended